Ticker

6/random/ticker-posts

ਹੁਸ਼ਿਆਰਪੁਰ ਦਾ ਨੌਜਵਾਨ ਚੁੱ ਕ ਲਿਆਇਆ ਕਸ਼ਮੀਰੀ ਬੇਗਮ..


 

ਪਾਕਿਸਤਾਨ ਦੀ ਰਹਿਣ ਵਾਲੀ ਸਲਮਾਂ ਬੇਗਮ ਨੇ ਇਕ ਟੀ ਵੀ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ 1947 ਦੀ ਵੰਡ ਤੋ ਪਹਿਲਾ ਉਹ ਆਪਣੇ ਪਰਿਵਾਰ ਦੇ ਨਾਲ ਭਾਰਤ ਪੰਜਾਬ ਦੇ ਮੋਰਾਵਾਲੀ ਪਿੰਡ ਚ ਰਹਿੰਦੀ ਸੀ ਜਿੱਥੇ ਕਿ ਮੁਸਲਮਾਨਾ ਦੇ ਕੁਝ ਕੁ ਹੀ ਘਰ ਸਨ ਤੇ ਬਾਕੀ

ਸਾਰੇ ਘਰ ਜੱਟ ਜਿਮੀਦਾਰ ਸਿੱਖਾਂ ਦੇ ਸਨ ਅਤੇ ਮੁਸਲਮਾਨ ਲੋਕ ਉਨ੍ਹਾਂ ਦੇ ਖੇਤਾ ਚ ਕੰਮ ਕਰਿਆ ਕਰਦੇ ਸਨ ਅਤੇ ਪਿੰਡ ਵਿੱਚ ਬਹੁਤ ਭਾਈਚਾਰਕ ਸਾਂਝ ਸੀ ਉਨ੍ਹਾ ਦੱਸਿਆ ਕਿ ਵੰਡ ਤੋ ਬਾਅਦ ਸਾਰੇ ਮੁਸਲਮਾਨ ਪਾਕਿਸਤਾਨ ਚ ਰਹਿਣ ਲਈ ਜਾ ਰਹੇ ਸਨ ਅਤੇ ਸਾਨੂੰ ਵੀ ਆਖ ਦਿੱਤਾ ਗਿਆ ਸੀ ਕਿ ਤੁਹਾਨੂੰ ਵੀ ਪਾਕਿਸਤਾਨ ਜਾਣਾ ਪਵੇਗਾ ਅਤੇ ਇਸੇ ਦੌਰਾਨ ਭਾਰਤ ਚ ਬਹੁਤ ਸਾਰੇ ਥਾਵਾ ਤੋ ਮੁਸਲਮਾਨਾ ਦੇ ਕ ਤ ਲ ਹੋਣ

ਦੀਆ ਖਬਰਾ ਵੀ ਆ ਰਹੀਆਂ ਸਨ ਜਿਸ ਕਾਰਨ ਸਾਡੇ ਪਿੰਡ ਦੇ ਸਿੱਖ ਲੋਕਾ ਨੇ ਸਾਡੀ ਮਦਦ ਕਰਦਿਆਂ ਸਾਨੂੰ ਆਪਣੇ ਗੱਡਿਆ ਤੇ ਬਾਰਡਰ ਤੱਕ ਛੱ ਡ ਕੇ ਆਦਾਂ ਸੀ ਤਾ ਜੋ ਸਾਡੇ ਨਾਲ ਕੋਈ ਗ ਲ ਤ ਗੱਲ ਨਾ ਹੋਵੇ ਪਰ ਮੇਰੇ ਚਾਚਾ-ਚਾਚੀ ਜੋ ਕਿ ਦੂਜੇ ਪਿੰਡ ਵਿੱਚ ਰਹਿੰਦੇ ਸਨ ਉੱਥੇ ਅਜਿਹੀ ਘ ਟ ਨਾ ਵਾ ਪ ਰੀ ਕਿ ਮੇਰੇ ਚਾਚਾ ਨੂੰ ਆਪਣੀ ਬੇਗਮ ਨੂੰ ਛੱਡ ਕੇ ਹੀ ਇਕੱਲਿਆਂ ਪਾਕਿਸਤਾਨ ਜਾਣਾ ਪੈ ਗਿਆ ਅਤੇ ਮੇਰੀ ਚਾਚੀ

ਭਾਰਤ ਪੰਜਾਬ ਵਿੱਚ ਹੀ ਰਹਿ ਗਈ ਪਰ ਪਾਕਿਸਤਾਨ ਪੁੱਜਣ ਤੇ ਮੇਰੇ ਚਾਚਾ ਨੂੰ ਚਾਚੀ ਦਾ ਵਿਜੋਗ ਲਗਾਤਾਰ ਪ ਰੇ ਸ਼ਾ ਨ ਕਰ ਰਿਹਾ ਸੀ ਤਾ ਉਸ ਨੇ ਫੈਸਲਾ ਕੀਤਾ ਕਿ ਉਹ ਭਾਰਤ ਜਾਵੇਗਾ ਅਤੇ ਚਾਚੀ ਨੂੰ ਆਪਣੇ ਨਾਲ ਪਾਕਿਸਤਾਨ ਲੈ ਆਵੇਗਾ ਜਿਸ ਤੇ ਉਸ ਨੇ ਆਪਣੀ ਦਾੜ੍ਹੀ ਵਧਾ ਲਈ ਅਤੇ ਬਾਰਡਰ ਪਾਰ ਕਰਕੇ ਭਾਰਤ ਪੰਜਾਬ ਚਲਿਆਂ ਗਿਆ ਜਿੱਥੇ ਕਿ ਉਸ ਨੇ ਸਿੱਖ ਦੇ ਭੇਸ ਚ ਪਿੰਡ-ਪਿੰਡ ਘੁੰਮ ਕੇ ਚਾਚੀ ਬਾਰੇ ਪਤਾ

ਕੀਤਾ ਅਤੇ ਆਖਿਰਕਾਰ ਉਸ ਨੂੰ ਚਾਚੀ ਦੇ ਥਾਂ ਟਿਕਾਣੇ ਦੀ ਸੂਹ ਮਿਲ ਗਈ ਅਤੇ ਉਹ ਚਾਚੀ ਨੂੰ ਲੈਣ ਵਾਸਤੇ ਉੱਥੇ ਪੁੱਜਿਆ ਪਰ ਤਦ ਤੱਕ ਚਾਚੀ ਇਕ ਸਿੱਖ ਸਰਦਾਰ ਨਾਲ ਵਿਆਹ ਕਰਵਾ ਚੁੱਕੀ ਸੀ ਅਤੇ ਹੁਣ ਉਹਨਾ ਦੇ ਇਕ ਬੱਚਾ ਵੀ ਸੀ ਪਰ ਇਹ ਗੱਲ ਪਿੰਡ ਦੀ ਪੰਚਾਇਤ ਨੂੰ ਪਤਾ ਲੱਗੀ ਤਾ ਪੰਚਾਇਤ ਨੇ ਚਾਚੀ ਤੋ ਪੁੱਛਿਆਂ ਕਿ ਕੀ ਤੂੰ ਪਾਕਿਸਤਾਨ ਜਾਣਾ ਚਾਹੁੰਦੀ ਹੈ ਤਾ ਚਾਚੀ ਨੇ ਹਾਂ ਕਰ ਦਿੱਤੀ ਤਾ ਪੰਚਾਇਤ ਨੇ ਫੈਸਲਾ ਕੀਤਾ ਕਿ ਤੁਹਾਨੂੰ ਬੱਚਾ ਵੀ ਆਪਣੇ ਨਾਲ ਹੀ ਲਿਜਾਣਾ ਹੋਵੇਗਾ ਜਿਸ ਤੇ ਚਾਚਾ-ਚਾਚੀ ਦੋਹੇ ਰਾਜੀ ਹੋ ਗਏ ਅਤੇ ਫਿਰ ਮੇਰੇ ਚਾਚਾ ਆਪਣੀ ਬੇਗਮ ਅਤੇ ਬੱਚੇ ਨੂੰ ਲੈ ਕੇ ਪਾਕਿਸਤਾਨ ਪਰਤ ਆਇਆ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |