
ਇਸ ਵੇਲੇ ਦੀ ਇਕ ਵੱਡੀ ਖਬਰ ਲਵਪ੍ਰੀਤ ਅਤੇ ਬੇਅੰਤ ਕੌਰ ਦੇ ਮਾਮਲੇ ਨਾਲ ਜੁੜੀ ਹੀ ਸਾਹਮਣੇ ਆ ਰਹੀ ਹੈ ਲਵਪ੍ਰੀਤ ਦੇ ਵੱਲੋਂ ਬੇਅੰਤ ਕੌਰ ਦੀ ਇਕ ਸਹੇਲੀ ਨਾਲ ਕੀਤੀ ਗੱਲਬਾਤ ਦੀ ਚੈਟ ਵਾਇਰਲ ਹੋਈ ਹੈ ਜਿਸ ਦੇ ਵਿਚ ਇਕ ਵੱਡੀ ਗੱਲ ਬਾਹਰ ਨਿਕਲ ਕੇ ਸਾਹਮਣੇ ਆਈ ਹੈ ਪਿਛਲੀ ਕਈ ਵਾਰੀ
ਲਵਪ੍ਰੀਤ ਅਤੇ ਬੇਅੰਤ ਕੌਰ ਦੀ ਆਪਸੀ ਚੈਟ ਵਾਇਰਲ ਹੋਈ ਸੀ ਪਰ ਹੁਣ ਬੇਅੰਤ ਕੌਰ ਦੀ ਸਹੇਲੀ ਦੇ ਨਾਲ ਲਵਪਰੀਤ ਵੱਲੋਂ ਕੀਤੀ ਚੈਟ ਵਾਇਰਲ ਹੋ ਰਹੀ ਹੈ ਲਵਪ੍ਰੀਤ ਵੱਲੋਂ ਇਸ ਚੈਟ ਵਿੱਚ ਬੈਂਤ ਦੀ ਸਹੇਲੀ ਤੋਂ ਪੁੱਛਿਆ ਜਾ ਰਿਹਾ ਹੈ ਕਿ ਬਿਆਨ ਤਾਂ ਅਕਸਰ ਐਸਾ ਕਿਉਂ ਕਰ ਰਹੀ ਹੈ ਉਸਦੇ ਨਾਲ ਅਤੇ ਉਸ ਦਾ ਇਹ ਰਵੱਈਆ ਕਿਉਂ ਬਦਲਿਆ ਹੈ ਕਿ ਉਹ ਕਿਸੇ ਦੇ ਨਾਲ ਰਿਲੇਸ਼ਨ ਦੇ ਵਿੱਚ ਤਾਂ ਨਹੀਂ ਹੈ ਲਵਪ੍ਰੀਤ ਉਸ
ਕੁੜੀ ਨੂੰ ਕਹਿ ਰਿਹਾ ਹੈ ਕਿ ਜੇਕਰ ਉਸ ਦਾ ਰਿਸ਼ਤਾ ਕਿਸੇ ਮੁੰਡੇ ਨਾਲ ਹੈ ਤਾਂ ਉਸ ਨੂੰ ਦੱਸ ਦੇਣਾ ਹੈ ਕਿਉਂਕਿ ਉਸ ਦੇ ਨਾਂ ਦੱਸਣ ਦੇ ਕਾਰਨ ਦੋਵੇਂ ਜ਼ਿੰਦਗੀਆਂ ਬ ਰ ਬਾ ਦ ਹੋ ਰਹੀਆਂ ਹਨ ਉਹ ਵਾਰ ਵਾਰ ਕੁੜੀ ਨੂੰ ਪੁੱਛ ਰਿਹਾ ਹੈ ਕਿ ਜੇਕਰ ਤੁਹਾਨੂੰ ਪਤਾ ਹੈ ਤਾਂ ਕਿ ਤੁਸੀਂ ਮੈਨੂੰ ਦੱਸ ਦਿਓ ਕੁੜੀ ਉਸ ਨੂੰ ਕਹਿੰਦੀ ਹੈ ਕਿ ਇਸ ਨੂੰ ਇਸ ਬਾਰੇ ਕੁਝ ਨਹੀਂ ਪਤਾ ਅਤੇ ਉਹ ਕਹਿੰਦੀਆਂ ਕਿ ਤੁਸੀਂ ਖੁਦ ਹੀ ਬੇਅੰਤ ਨੂੰ ਇਸ ਸਭ ਬਾਰੇ ਪੁੱਛ ਲਵੋ ਤਾਂ ਉਸ ਦਾ ਕਹਿਣਾ ਹੈ ਕਿ ਮੈਂ ਤਾਂ ਬੈਂਤ ਨੂੰ ਕਈ ਵਾਰੀ ਕਹਿ ਚੁੱਕਾ ਹਾਂ ਪਰ ਉਹ ਖੁੱਲ੍ਹ ਕੇ ਮੇਰੇ ਨਾਲ ਗੱਲ ਹੀ ਨਹੀਂ ਕਰਦੀ ਬੇਅੰਤ ਕੌਰ ਦੀ ਸਹੇਲੀ ਕਹਿੰਦੀ ਹੈ ਕਿ ਅਸੀਂ ਤਾਂ ਖੁਦ ਬੇਅੰਤ ਨੂੰ ਕਈ ਵਾਰ ਕਹਿ ਚੁੱਕੇ ਹਾਂ ਕਿ ਤੂੰ ਹੁਣ ਵਰਕ ਪਰਮਿਟ ਲਗਾ ਦੇ ਅਤੇ ਫਾਈਲ ਲਗਾ ਦੇ ਲਵਪ੍ਰੀਤ ਦੀ ਤਾਂ ਜੋ ਤੁਸੀਂ ਵੀ ਇੱਥੇ ਆ ਜਾਓ ਤੇ ਸਭ ਕੁਝ ਠੀਕ ਹੋ ਜਾਵੇ ਬੇਅੰਤ ਕੌਰ ਦੀ ਸਹੇਲੀ ਲਵਪ੍ਰੀਤ ਨੂੰ ਕਹਿ ਰਹੀ ਹੈ ਕਿ ਅਸੀਂ ਤਾਂ ਬੇਅੰਤ ਨੂੰ ਕਈ ਵਾਰੀ ਸਮਝਾ ਚੁੱਕੇ ਹਾਂ ਪਰ ਤੁਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰੋ ਤਾਂ ਲਵਪ੍ਰੀਤ ਕਹਿੰਦਾ ਹੈ ਕਿ ਮੈਂ ਤਾਂ ਬਹੁਤ ਕੋਸ਼ਿਸ਼ ਕਰਦਾ ਹਾਂ ਮੇਰੇ ਨਾਲੋਂ ਗੱਲ ਵੀ ਨਹੀਂ ਕਰਦੀ ਦੋ ਦੋ ਤਿੰਨ ਤਿੰਨ ਮਹੀਨੇ ਬਾਅਦ ਗੱਲ ਹੁੰਦੀਆਂ ਉਦੋਂ ਵੀ ਉਹ ਮਿੱਠੀ ਗੋ ਲੀ ਦੇ ਦਿੰਦੀ ਹੈ ਕਿ ਮੈਂ ਸਭ ਕੁਝ ਕਰ ਰਹੀ ਹਾਂ ਪਰ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਅਤੇ ਮੈਂ ਇਨ੍ਹਾਂ ਗੱਲਾਂ ਕਰਕੇ ਡਿ ਪ ਰੈ ਸ਼ ਨ ਦੇ ਵਿਚ ਜਾ ਚੁੱਕਾ ਹਾਂ ਮੈਂ ਕਿਸੇ ਨਾਲ ਵੀ ਗੱਲਬਾਤ ਨਹੀਂ ਕਰਦਾ ਘਰ ਦੇ ਵਿਚ ਇਕੱਲਾ ਬੈਠਾ ਰਹਿੰਦਾ ਹਾਂ ਇਨ੍ਹਾਂ ਦੋਨਾਂ ਦੀ ਬਾਕੀ ਦੀ ਵਾਈਰਲ ਚੈਟ ਵਾਸਤੇ ਪੋਸਟ ਵਿੱਚ ਦਿੱਤੀ ਕਿ ਵੀਡੀਓ ਨੂੰ ਦੇਖੋ |