Ticker

6/random/ticker-posts

ਪੰਜਾਬ ਦੀ ਧੀ ਦਾ ਵੱਡਾ ਦੁੱਖ ਪਤੀ ...

 

ਪੰਜਾਬ ਦੇ ਵਿੱਚ ਸ਼ਾਤਿਰ ਕਿਸਮ ਦੇ ਲੋਕਾ ਦੁਆਰਾ ਭੋਲੇ-ਭਾਲੇ ਲੋਕਾ ਨੂੰ ਆਮ ਹੀ ਆਪਣੀਆਂ ਗੱਲਾ ਵਿੱਚ ਫ਼ਸਾ ਕੇ ਉਹਨਾਂ ਨਾਲ ਵੱਡੀਆਂ ਠੱ ਗੀ ਆਂ ਮਾ ਰ ਲਈਆਂ ਜਾਂਦੀਆਂ ਹਨ ਅਜਿਹੀ ਹੀ ਇਕ ਠੱ ਗੀ ਦਾ ਸ਼ਿ ਕਾ ਰ ਹੋਈ ਕਮਲਦੀਪ ਕੌਰ ਵਾਸੀ ਪਿੰਡ ਫੁੱਲਣਵਾਲ ਜਿਲਾ ਲੁਧਿਆਣਾ ਨੇ

ਬਾਸੀ ਸ਼ੌਅ ਟਰਾਟੋ ਦੇ ਵਿੱਚ ਦੱਸਿਆ ਕਿ ਉਸ ਦਾ ਪਤੀ ਬਹੁਤ ਨ ਸ਼ੇ ਕਰਦਾ ਹੈ ਅਤੇ ਸਾਡੀ ਜਮੀਨ ਪਿੰਡ ਕੰਗਣਵਾਲ ਦੇ ਵਿੱਚ ਮੌਜੂਦ ਸੀ ਅਤੇ ਮੇਰੇ ਸਹੁਰਾ ਕੁਲਵੰਤ ਸਿੰਘ ਨੇ ਆਖਿਆਂ ਕਿ ਜਮੀਨ ਦੂਰ ਹੋਣ ਦੀ ਵਜ੍ਹਾ ਕਰਕੇ ਜਮੀਨ ਨੂੰ ਵੇ ਚ ਕੇ ਆਸ ਪਾਸ ਜਮੀਨ ਖਰੀਦ ਲੈਦੇ ਹਾਂ ਜਿਸ ਦੇ ਚੱਲਦਿਆਂ ਅਸੀ ਆਪਣੀ ਕੰਗਣਵਾਲ ਵਿਖੇ ਸਾਰੀ ਜਮੀਨ ਵੇ ਚ ਦਿੱਤੀ ਅਤੇ ਸਾਡੇ ਹੀ ਪਿੰਡ ਦੇ ਵਿਅਕਤੀ ਸੋਹਣ ਸਿੰਘ ਨੇ ਸਾਡੀ

ਮੁਲਕਾਤ ਅਜਮੇਰ ਸਿੰਘ ਵਾਸੀ ਪਿੰਡ ਢੇਰ ਨਾਲ ਕਾਰਵਾਈ ਜੋ ਕਿ ਆਪਣੀ ਗੜਸ਼ੰਕਰ ਵਿਚਲੀ ਜਮੀਨ ਵੇਚਣਾ ਚਾਹੁੰਦਾ ਸੀ ਉਨ੍ਹਾਂ ਦੱਸਿਆ ਕਿ ਅਜਮੇਰ ਸਿੰਘ ਨੇ ਮੇਰੇ ਸਹੁਰੇ ਕੁਲਵੰਤ ਸਿੰਘ ਨਾਲ ਜਮੀਨ ਦਾ ਸੌਦਾ ਪੱਕਾ ਕਰਕੇ ਕਰੀਬ ਸਵਾ ਕਰੋੜ ਰੁਪਏ ਲੈ ਲਏ ਅਤੇ ਗੜਸ਼ੰਕਰ ਵਿਚਲੀ ਜਮੀਨ ਮੇਰੇ ਸਹੁਰੇ ਨੇ ਮੇਰੇ ਨਾਲ ਲਵਾ ਦਿੱਤੀ ਪਰ ਜਮੀਨ ਦੀ ਰਜਿਸਟਰੀ ਪੜਨ ਤੇ ਪਤਾ ਲੱਗਾ ਕਿ ਜਮੀਨ ਦੀ ਤੈਅ ਕੀਮਤ ਤੋ

ਜ਼ਿਆਦਾ ਪੈਸੇ ਅਜਮੇਰ ਸਿੰਘ ਨੇ ਸਾਡੇ ਕੋਲੋ ਲੈ ਲਏ ਹਨ ਜਿਸ ਸਬੰਧੀ ਅਜਮੇਰ ਸਿੰਘ ਨਾਲ ਗੱਲ ਕਰਨ ਤੇ ਉਸ ਨੇ ਹੋਰ ਪਿੰਡ ਵਿਚਲੀ ਜਮੀਨ ਸਾਡੇ ਨਾਮ ਕਰਵਾਉਣ ਬਾਰੇ ਆਖ ਕੇ ਗੜਸ਼ੰਕਰ ਵਾਲੀ ਜਮੀਨ ਵਾਪਿਸ ਆਪਣੇ ਨਾਮ ਕਰਵਾ ਲਈ ਪਰ ਹੁਣ ਤੱਕ ਉਸ ਨੇ ਕੋਈ ਵੀ ਜਮੀਨ ਸਾਨੂੰ ਨਹੀ ਦਿੱਤੀ ਹੈ ਅਤੇ ਨਾ ਹੀ ਸਾਡੇ ਪੈਸੇ ਵਾਪਿਸ ਕਰ ਰਿਹਾ ਹੈ ਉਲਟਾ ਅਜਮੇਰ ਸਿੰਘ ਨੇ ਸਾਡੀ ਗੱਡੀ ਵੀ ਆਪਣੇ ਕੋਲ ਰੱਖੀ ਹੋਈ ਜਿਸ ਸਬੰਧੀ ਪੁਲਿਸ ਨੂੰ ਸ਼ਿ ਕਾ ਇ ਤ ਦਰਜ ਕਰਵਾਉਣ ਦੇ ਬਾਵਜੂਦ ਵੀ ਪੁਲਿਸ ਸਾਡੀ ਕੋਈ ਮਦਦ ਨਹੀ ਕਰ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |