Ticker

6/random/ticker-posts

ਕਿਹੜੀ ਦਵਾਈ ਖਾਣ ਨਾਲ ਹੁੰਦਾ ਚਿੱਟਾ ਮੋਤੀਆ ...

 


ਅੱਖਾ ਮਨੁੱਖੀ ਸਰੀਰ ਦਾ ਬਹੁਤ ਹੀ ਨਾਜੁਕ ਅੰਗ ਹੁੰਦੀਆਂ ਹਨ ਜਿਹਨਾ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ ਕਿਉਂਕਿ ਅਕਸਰ ਹੀ ਸਮਾਜ ਦੇ ਵਿੱਚ ਆਖ ਦਿੱਤਾ ਜਾਦਾ ਹੈ ਕਿ ਅੱਖਾ ਗਈਆਂ ਤੇ ਜਹਾਨ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਿੰਦ ਹਸਪਤਾਲ ਜਲੰਧਰ ਦੇ ਡਾ ਜੇ ਐੱਸ ਥਿੰਦ ਨੇ

ਆਖਿਆਂ ਕਿ ਅੱਖਾ ਦੀ ਸਹੀ ਸਾਂਭ ਸੰਭਾਲ ਬਹੁਤ ਹੀ ਜਰੂਰੀ ਹੈ ਅਤੇ ਅੱਖਾ ਸਬੰਧੀ ਕੋਈ ਵੀ ਪਰੇਸ਼ਾਨੀ ਹੋਣ ਤੇ ਤੁਰੰਤ ਚੰਗੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਉਨ੍ਹਾਂ ਆਖਿਆਂ ਕਿ ਅੱਜਕਲ ਬਹੁਤੇ ਲੋਕ ਅੱਖਾ ਵਿੱਚ ਚਿੱਟੇ ਮੋ ਤੀ ਆ ਦੇ ਉਤਰ ਆਉਣ ਤੋ ਪਰੇਸ਼ਾਨ ਹਨ ਅਤੇ ਜ਼ਿਆਦਾਤਰ ਚਿੱਟਾ ਮੋਤੀਆ ਵਧੇਰੇ ਉਮਰ ਦੇ ਲੋਕਾ ਵਿੱਚ ਦੇਖਣ ਨੂੰ ਮਿਲਦਾ ਹੈ ਉਨ੍ਹਾ ਦੱਸਿਆ ਕਿ ਇਸ ਤੋ ਇਲਾਵਾ ਕੁਝ ਹੋਰ ਸਰੀਰਕ ਬਿ ਮਾ ਰੀ ਆਂ

ਅਤੇ ਦ ਵਾ ਈ ਆਂ ਜਾਂ ਫਿਰ ਧੁੱਪ ਦੇ ਵਿੱਚ ਰਹਿਣ ਵਾਲਿਆ ਦੇ ਵੀ ਚਿੱਟਾ ਮੋ ਤੀਆ ਉਤਰ ਜਾਦਾ ਹੈ ਇਸ ਤੋ ਇਲਾਵਾ ਸਟੀਰੋਇਡ ਦੀ ਵਰਤੋ ਕਰਨ ਵਾਲਿਆ ਨੂੰ ਵੀ ਅੱਖਾ ਵਿੱਚ ਚਿੱਟੇ ਮੋ ਤੀਏ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਇਹ ਜਮਾਂਦਰੂ ਵੀ ਹੋ ਸਕਦਾ ਹੈ ਉਨ੍ਹਾਂ ਦੱਸਿਆ ਕਿ ਹਾਲੇ ਤੱਕ ਅਜਿਹੀ ਕੋਈ ਦ ਵਾ ਈ ਮੌਜੂਦ ਨਹੀ ਹੈ ਜਿਸ ਨਾਲ ਚਿੱਟੇ ਮੋ ਤੀਏ ਨੂੰ ਖ ਤ ਮ ਕੀਤਾ ਜਾ ਸਕੇ ਇਸਦਾ ਇੱਕੋ ਇਕ ਹੱਲ ਉਪਰੇਸ਼ਨ ਹੀ ਹੈ ਉਨ੍ਹਾਂ ਚਿੱਟੇ ਮੋ ਤੀਏ ਦੇ ਲੱ ਛ ਣਾਂ ਸਬੰਧੀ ਆਖਿਆਂ ਕਿ ਇਸ ਨਾਲ ਅੱਖਾ ਵਿੱਚ ਬਿਨਾ ਕਿਸੇ ਦਰਦ ਤੋ ਦਿਖਾਈ ਦੇਣ ਦੀ ਸ਼ਕਤੀ ਘੱਟਦੀ ਜਾਦੀ ਹੈ ਅਤੇ ਧੁੰਦਲਾਪਨ ਨਜਰ ਆਉਂਦਾ ਹੈ ਉਨ੍ਹਾਂ ਦੱਸਿਆ ਕਿ ਕਈ ਲੋਕਾ ਦੀਆ ਅੱਖਾ ਦੀ ਪਿਛਲੀ ਪਰਤ ਤੇ ਚਿੱਟਾ ਮੋ ਤੀਆ ਉਤਰ ਆਉਂਦਾ ਹੈ ਅਜਿਹੇ ਵਿੱਚ ਉਨ੍ਹਾਂ ਨੂੰ ਗੱਡੀ ਚਲਾਉਂਦਿਆਂ ਸਮੇ ਅਤੇ ਧੁੱਪ ਦੇ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ ਪਰ ਅੱਖਾ ਵਿੱਚ ਉਤਰੇ ਚਿੱਟੇ ਮੋਤੀਏ ਦੀ ਸਮੱਸਿਆ ਤੋ ਉ ਪ ਰੇ ਸ਼ ਨ ਦੇ ਜ਼ਰੀਏ ਨਿਜਾਤ ਪਾਇਆ ਜਾ ਸਕਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |