Ticker

6/random/ticker-posts

ਵੱਡੀ ਖਬਰ ਕੈਨੇਡਾ ਅੰਬੈਸੀ ਤੋਂ ਬੇਅੰਤ ਕੌਰ ਨੂੰ ਝਟਕਾ |


 

ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਕੀਤੀ ਗਈ ਖੁ ਦ ਕੁ ਸ਼ੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਅਜਿਹੇ ਵਿੱਚ ਜਿੱਥੇ ਲੋਕਾ ਵੱਲੋ ਸ਼ੋਸ਼ਲ ਮੀਡੀਆ ਤੇ ਲਵਪ੍ਰੀਤ ਲਈ ਇਨਸਾਫ਼ ਦੀ ਮੰਗ ਕਰਦਿਆਂ ਉਸ ਦੀ ਪਤਨੀ ਬੇਅੰਤ ਕੌਰ ਨੂੰ ਕੈਨੇਡਾ ਦੇ ਵਿੱਚੋਂ ਡਿ ਪੋ ਰ ਟ ਕਰਨ ਦੀ

ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਇਸ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਨ੍ਹਾਂ ਆਖਿਆਂ ਕਿ ਲਵਪ੍ਰੀਤ ਖੁ ਦ ਕੁ ਸ਼ੀ ਮਾਮਲੇ ਤੋ ਬਾਅਦ ਉਨ੍ਹਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚਿੱਠੀ ਲਿਖ ਕੇ ਸਹਿਯੋਗ ਦੀ ਮੰਗ ਕੀਤੀ ਸੀ ਜਿਸ ਤੋ ਬਾਅਦ ਇਕ ਭਾਰਤੀ ਪੱਤਰਕਾਰ ਲੜਕੀ ਨੇ ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲੜਕੀਆਂ ਵੱਲੋ ਆਪਣੇ ਇੰਡੀਆ ਰਹਿੰਦੇ ਪਤੀਆਂ ਨੂੰ ਧੋ ਖਾ ਦਿੱਤੇ ਜਾਣ ਦੇ ਮਾਮਲਿਆਂ ਅਤੇ ਲਵਪ੍ਰੀਤ ਖੁ ਦ ਕੁ ਸ਼ੀ ਮਾਮਲੇ ਸਬੰਧੀ ਜਾਣੂ ਕਰਵਾਉਂਦਿਆਂ ਕਾਨੂੰਨ ਚ ਬਦਲਾਅ ਸਬੰਧੀ ਵੀ ਸਵਾਲ ਪੁੱਛਿਆਂ ਸੀ ਅਤੇ ਤਦ ਵੀ ਪ੍ਰਧਾਨ ਮੰਤਰੀ ਨੇ ਅਜਿਹੇ ਮਾਮਲਿਆਂ ਸਬੰਧੀ ਚਿੰਤਾ ਪ੍ਰਗਟਾਈ ਸੀ ਮਨੀਸ਼ਾ ਗੁਲਾਟੀ ਨੇ ਆਖਿਆਂ ਕਿ ਹੁਣ ਅਸੀ ਬਹੁਤ ਜਲਦ ਅਗਸਤ ਦੇ ਵਿੱਚ ਹੀ ਇੰਡੀਆ ਚ ਮੌਜੂਦ ਕੈਨੇਡੀਅਨ ਅੰਬੈਸੀ ਨੂੰ ਮਿਲਣ ਜਾ ਰਹੇ ਹਾਂ ਜਿਹਨਾ ਨਾਲ ਮੀਟਿੰਗ ਦੇ ਵਿੱਚ ਅਜਿਹੇ ਮਾਮਲਿਆਂ ਨੂੰ ਨੱ ਥ ਪਾਉਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿਉਂਕਿ ਇਹਨਾਂ ਮਾਮਲਿਆਂ ਦੇ ਵਿੱਚ ਅੰਬੈਸੀ ਦਾ ਰੋਲ ਵੀ ਮੁੱਖ ਹੁੰਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |