
ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਖ਼ੁ ਦ ਕੁ ਸ਼ੀ ਕੀਤੇ ਜਾਣ ਤੋ ਬਾਅਦ ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾ ਲ ਹੈ ਜੋ ਕਿ ਆਪਣੇ ਪੁੱਤ ਦੇ ਵਿਛੋੜੇ ਨੂੰ ਸਹਿ ਨਹੀ ਪਾ ਰਹੇ ਹਨ ਅਜਿਹੇ ਵਿੱਚ ਹੁਣ ਲਵਪ੍ਰੀਤ ਸਿੰਘ ਦੇ ਪਿਤਾ ਜੀ ਨੇ ਮਾਨ ਬਠਿੰਡੇ ਵਾਲੇ ਨਾਲ
ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਉਹ ਕੁੱਲ 22 ਏਕੜ ਜਮੀਨ ਦੀ ਖੇਤੀ ਕਰਦੇ ਹਨ ਜਿਹਨਾ ਦੇ ਵਿੱਚੋਂ 5 ਕਿਲੇ ਉਨ੍ਹਾਂ ਦੀ ਆਪਣੀ ਜਮੀਨ ਹੈ ਉਨ੍ਹਾਂ ਦੱਸਿਆ ਕਿ ਖੁਦ ਦੀ 5 ਕਿਲੇ ਜਮੀਨ ਦੇ ਵਿੱਚੋਂ 4 ਕਿਲਿਆ ਤੇ ਲਿਮਟਾ ਬਣੀਆਂ ਹੋਈਆ ਹਨ ਜਦਕਿ 1 ਕਿਲਾ ਗਹਿਣੇ ਪਿਆਂ ਹੈ ਇਸ ਤੋ ਇਲਾਵਾ 10 ਲੱਖ ਰੁਪਿਆ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਚੋ ਉਧਾਰ ਦੇ ਰੂਪ ਚ ਫ ੜਿ ਆਂ ਹੋਇਆਂ ਹੈ ਅਤੇ ਇਹ ਸਾਰਾ ਪੈਸਾ ਲਵਪ੍ਰੀਤ ਅਤੇ ਬੇਅੰਤ ਕੌਰ ਦੇ ਵਿਆਹ ਅਤੇ ਬੇਅੰਤ ਕੌਰ ਨੂੰ ਕੈਨੇਡਾ ਭੇਜਣ ਤੇ ਹੀ ਖਰਚ ਹੋਇਆਂ ਹੈ ਜਿਸ ਦੇ ਚੱਲਦਿਆਂ ਉਨ੍ਹਾ ਸਿਰ 22 ਲੱਖ ਦੇ ਕਰੀਬ ਕਰਜਾ ਹੈ ਅਤੇ ਬੇਅੰਤ ਕੌਰ ਨੇ ਅੱਜ ਤੱਕ ਸਾਨੂੰ ਇਕ ਰੁਪਇਆ ਤੱਕ ਵੀ ਨਹੀ ਭੇਜਿਆ ਹੈ ਉਨ੍ਹਾਂ ਦੱਸਿਆ ਕਿ ਪਹਿਲਾ ਲਾਡੀ ਪੜਾਈ ਕਰਦਾ ਸੀ ਪਰ ਹੁਣ ਪਿਛਲੇ ਦੋ ਸਾਲਾ ਤੋ ਖੇਤੀ ਦਾ ਸਾਰਾ ਕੰਮ ਉਸੇ ਨੇ ਸੰਭਾਲ ਲਿਆ ਸੀ ਅਤੇ ਹੁਣ ਉਹ ਝੋਨੇ ਨੂੰ 2-2 ਬੋਰੀਆਂ ਰੇਹ ਦੀਆ ਵੀ ਪਾ ਚੁੱਕਿਆਂ ਸੀ ਉਨ੍ਹਾ ਭਾਵੁਕ ਹੁੰਦਿਆਂ ਦੱਸਿਆ ਕਿ ਮੈ ਕ ਰ ਜੇ ਕਾਰਨ ਥੋੜਾ ਪ ਰੇ ਸ਼ਾ ਨ ਰਹਿਣ ਲੱਗ ਪਿਆ ਸੀ ਪਰ ਲਵਪ੍ਰੀਤ ਮੈਨੂੰ ਆਖਿਆਂ ਕਰਦਾ ਸੀ ਕਿ ਬਾਪੂ ਟੈਨਸ਼ਨ ਨਾ ਲੈ ਇਕ ਵਾਰ ਮੈਨੂੰ ਕੈਨੇਡਾ ਪਹੁੰਚ ਲੈਣ ਦੇ ਸਾਰਾ ਕਰਜਾ ਚੁੱ ਕ ਦਵਾਂਗਾਂ ਪਰ ਹੁਣ ਉਹ ਸਾਡੇ ਤੋ ਹਮੇਸ਼ਾ ਲਈ ਵਿੱਛੜ ਚੁੱਕਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |