
ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਆਪਣੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਤੋ ਦੁਖੀ ਹੋ ਕੇ ਕੀਤੀ ਗਈ ਖੁ ਦ ਕੁ ਸ਼ੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਅਜਿਹੇ ਵਿੱਚ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆਂ ਜਾ ਸਕਦਾ ਹੈ ਕਿ
ਇਕ ਲੜਕੀ ਵੱਲੋ ਬੇਅੰਤ ਕੌਰ ਦਾ ਪੱਖ ਲਿਆ ਜਾ ਰਿਹਾ ਹੈ ਉਕਤ ਲੜਕੀ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀ ਹੋਇਆਂ ਹੈ ਕਿ ਕਿਸੇ ਨਾਲ ਧੋ ਖਾ ਹੋਇਆਂ ਹੋਵੇ ਅਤੇ ਕਿਸੇ ਨੇ ਪਹਿਲੀ ਵਾਰ ਸੁ ਸਾ ਈ ਡ ਕੀਤਾ ਹੋਵੇ ਤਾ ਫਿਰ ਕਿਉ ਇਸ ਮਾਮਲੇ ਨੂੰ ਲੈ ਕੇ ਇੰਨ੍ਹਾ ਰੋਲਾ ਪਾਇਆ ਜਾ ਰਿਹਾ ਹੈ ਉਕਤ ਲੜਕੀ ਨੇ ਆਖਿਆਂ ਕਿ ਪਹਿਲਾ ਮੁੰਡੇ ਕੁੜੀਆਂ ਨੂੰ ਧੋ ਖਾ ਦੇ ਕੇ ਚਲੇ ਜਾਦੇ ਹੁੰਦੇ ਸਨ ਅਤੇ ਵਿਦੇਸ਼ ਜਾ ਕੇ
ਹੋਰ ਵਿਆਹ ਕਰਵਾ ਲਿਆ ਕਰਦੇ ਸਨ ਜਦਕਿ ਇੰਡੀਆ ਚ ਉਨ੍ਹਾਂ ਦੇ ਬੱਚੇ ਤੱਕ ਵੀ ਹੁੰਦੇ ਸਨ ਜਿਸ ਤੋ ਬਾਅਦ ਕੁੜੀਆਂ ਨੂੰ ਸਾਰੀ ਉਮਰ ਆਪਣੇ ਮਾਪਿਆ ਦੇ ਘਰ ਰਹਿਣਾ ਪੈਦਾ ਸੀ ਅਤੇ ਲੋਕ ਆਖਿਆਂ ਕਰਦੇ ਸਨ ਕਿ ਵਿਚਾਰੀ ਦੀ ਕਿਸਮਤ ਹੀ ਮਾ ੜੀ ਆ ਹੁਣ ਰੱਬ ਦਾ ਭਾਣਾ ਤਾ ਮੰਨਣਾ ਹੀ ਪੈਣਾ ਆ ਤੇ ਹੁਣ ਆਪਣੇ ਨਿਆਣਿਆਂ ਦੇ ਸਹਾਰੇ ਜਿੰਦਗੀ ਜੀਅ ਲਵੇਗੀ ਪਰ ਕਿਸੇ ਵੱਲੋ ਲੜਕੀਆਂ ਦੀ ਮਦਦ ਨਹੀ ਕੀਤੀ ਜਾਦੀ ਸੀ ਉਕਤ ਲੜਕੀ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤਿਕਿਰਿਆਵਾਂ ਦਿੱਤੀਆਂ ਜਾ ਰਹੀਆ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |