ਬੀਤੇ ਕੁਝ ਦਿਨ ਪਹਿਲਾ ਜਿਲਾ ਫਿਰੋਜਪੁਰ ਦੇ ਪਿੰਡ ਘੱਲ ਖੁਰਦ ਤੋ ਇਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੀ ਸੇਵਾ ਨਿਭਾਉਣ ਵਾਲੇ ਪ੍ਰੀਤਮ ਸਿੰਘ ਤੇ ਇਕ ਪਰਿਵਾਰ ਨੇ ਉਨ੍ਹਾਂ ਦੀ ਬੱ ਚੀ ਨਾਲ ਸ ਰੀ ਰ ਕ ਛੇ ੜ ਛਾ ੜ ਦੇ ਦੋ ਸ਼ ਲਗਾਏ ਸਨ ਅਤੇ
ਪ੍ਰੀਤਮ ਸਿੰਘ ਦੀ ਕੁੱ ਟ ਮਾ ਰ ਕਰਦਿਆਂ ਹੋਇਆਂ ਜਿੱਥੇ ਉਸ ਦੇ ਕਕਾਰਾ ਦੀ ਬੇ ਅ ਦ ਬੀ ਕੀਤੀ ਉੱਥੇ ਹੀ ਉਸ ਦਾ ਮੂੰਹ ਵੀ ਕਾ ਲਾ ਕਰ ਦਿੱਤਾ ਸੀ ਜਿਸ ਪਿੱਛੋਂ ਪੁਲਿਸ ਦੁਆਰਾਂ ਪ੍ਰੀਤਮ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਹਿ ਰਾ ਸ ਤ ਦੇ ਵਿੱਚ ਲੈ ਲਿਆ ਸੀ ਪਰ ਹੁਣ ਇਸ ਮਾਮਲੇ ਚ ਨਵਾ ਮੋੜ ਆ ਗਿਆ ਹੈ ਦਰਅਸਲ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਪ੍ਰੀਤਮ ਸਿੰਘ ਤੇ ਲੱਗੇ ਦੋ ਸ਼ਾਂ ਨੂੰ ਨ ਕਾ ਰਿ ਆ ਹੈ
ਇਸ ਮੌਕੇ ਸਤਿਕਾਰ ਕਮੇਟੀ ਦੇ ਮੈਂਬਰ ਭਾਈ ਲ਼ਖਵੀਰ ਸਿੰਘ ਮਹਾਲਮ ਨੇ ਆਖਿਆਂ ਕਿ ਉਨ੍ਹਾ ਵੱਲੋ ਗੁਰਦੁਆਰਾ ਸਾਹਿਬ ਚ ਲੱਗੇ ਹੋਏ ਹਰੇਕ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਘਾਲ਼ਿਆ ਗਿਆ ਪਰ ਕਿਸੇ ਵੀ ਕੈਮਰੇ ਦੇ ਵਿੱਚ ਲੜਕੀ ਰਸੋਈ ਘਰ ਵੱਲ ਜਾਦੀ ਹੋਈ ਦਿਖਾਈ ਨਹੀ ਦੇ ਰਹੀ ਹੈ ਅਤੇ ਪਰਿਵਾਰ ਵਲ਼ੋ ਜੋ ਇ ਲ ਜ਼ਾ ਮ ਲਗਾਇਆ ਗਿਆ ਹੈ ਪ੍ਰੀਤਮ ਸਿੰਘ ਨੇ ਲੜਕੀ ਨੂੰ ਰਸੋਈ ਚ ਵਾ ੜ ਕੇ ਅੰਦਰੋ ਕੁੰ ਡੀ ਲਗਾ ਲਈ ਸੀ
ਦਰਅਸਲ ਰਸੋਈ ਦੇ ਦਰਵਾਜੇ ਨੂੰ ਅੰਦਰਲੇ ਪਾਸੀ ਕੋਈ ਕੁੰਡੀ ਜਾਂ ਫਿਰ ਲੌਕ ਹੀ ਮੌਜੂਦ ਨਹੀ ਹੈ ਉਨ੍ਹਾਂ ਆਖਿਆਂ ਕਿ ਇਹ ਸਾਰਾ ਮਾਮਲਾ ਲੜਕੀ ਪਰਿਵਾਰ ਦੇ ਪ੍ਰੀਤਮ ਸਿੰਘ ਨਾਲ ਕਹਾਸੁਣੀ ਹੋਣ ਨਾਲ ਜੁੜਿਆਂ ਹੈ ਉਨ੍ਹਾਂ ਦੱਸਿਆ ਕਿ ਪ੍ਰੀਤਮ ਸਿੰਘ ਗੁਰਦੁਆਰਾ ਸਾਹਿਬ ਜੀ ਦੇ ਲੰਗਰ ਨੂੰ ਲੈ ਕੇ ਸੁੱਚਤ ਦਾ ਬਹੁਤ ਪਾਬੰਦ ਹੈ ਅਤੇ ਉਸ ਵੱਲੋ ਕਿਸੇ ਨੂੰ ਵੀ ਸੰਗਤਾ ਦੇ ਲੰਗਰ ਛੱਕ ਲਏ ਜਾਣ ਤੱਕ ਚੁੱਕਵਾ ਲੰਗਰ ਨਹੀ ਦਿੱਤਾ ਜਾਦਾ ਸੀ ਜਿਸ ਕਾਰਨ
ਉਕਤ ਲੜਕੀ ਪਰਿਵਾਰ ਦੀ ਪ੍ਰੀਤਮ ਸਿੰਘ ਨਾਲ ਕਹਾਸੁਣੀ ਹੋ ਗਈ ਸੀ ਜਿਸ ਦਾ ਬਦਲਾ ਉਨ੍ਹਾਂ ਪ੍ਰੀਤਮ ਸਿੰਘ ਤੇ ਗ ਲ ਤ ਇ ਲ ਜ਼ਾ ਮ ਲਗਾ ਕੇ ਉਸ ਦੀ ਕੁੱ ਟ ਮਾ ਰ ਕਰਕੇ ਲਿਆ ਉਨ੍ਹਾਂ ਸ਼ਪੱਸ਼ਟ ਕੀਤਾ ਕਿ ਜੇਕਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇਨਸਾਫ਼ ਦੇਣ ਲਈ ਕਥਿਤ ਦੋ ਸ਼ੀ ਆਂ ਉਪਰ ਕਾਰਵਾਈ ਨਾ ਕੀਤੀ ਤਾ ਉਹ ਪਿੰਡ ਵਾਸੀਆ ਸਮੇਤ ਧ ਰ ਨਾ ਲਗਾਉਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |
