Ticker

6/random/ticker-posts

ਪੰਜਾਬ ਦੇ ਪ੍ਰਸਿੱਧ ਗੇਅ ਅਤੇ ਐਕਟਰ ਜਸਪ੍ਰੀਤ ਜੈਜ਼ ਦੀ ਮੌਤ ਜਾਣੋ ..


 

ਪੰਜਾਬੀ ਫਿਲਮ ਇੰਡਸਟਰੀ ਅਤੇ ਫ਼ੈਸ਼ਨ ਇੰਡਸਟਡੀ ਤੋ ਇਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਇੰਡਸਟਰੀ ਦਾ ਨਾਮਵਾਰ ਚਿਹਰਾ ਜਸਪ੍ਰੀਤ ਸਿੰਘ ਜੈਜ ਇਸ ਦੁਨੀਆ ਦੇ ਵਿੱਚ ਨਹੀ ਰਹੇ ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਚਾਹੁਣ ਵਾਲਿਆ ਚ ਸੋਗ ਦੀ ਲਹਿਰ ਹੈ ਅਸਲ ਵਿੱਚ

ਜਸਪ੍ਰੀਤ ਸਿੰਘ ਜੈਜ ਗੇ ਅ ਸਨ ਤੇ ਉਹ ਇਸ ਨੂੰ ਦੁਨੀਆ ਦੇ ਵਿੱਚ ਸ਼ਰੇਆਮ ਕਬੂਲਦੇ ਸਨ ਅਤੇ ਬੀਤੇ ਕੁਝ ਦਿਨ ਪਹਿਲਾ ਉਨ੍ਹਾਂ ਨੇ ਆਪਣੀ ਇਕ ਇੰਟਰਵਿਊ ਦੇ ਵਿੱਚ ਆਪਣੀ ਕਮਿਊਨਟੀ ਦੇ ਲੋਕ ਜੋ ਕਿ ਦੱਬ-ਦੱਬ ਜਿਊਂਦੇ ਹਨ ਉਨ੍ਹਾਂ ਨੂੰ ਬਹੁਤ ਉਤਸ਼ਾਹਿਤ ਕੀਤਾ ਸੀ ਅਤੇ ਆਖਿਆਂ ਸੀ ਕਿ ਪ੍ਰਮਾਤਮਾ ਨੇ ਜਿਸ ਨੂੰ ਵੀ ਜਿਸ ਤਰਾ ਦਾ ਬਣਾਇਆ ਹੈ ਉਸ ਨੂੰ ਆਪਣੇ ਆਪ ਨੂੰ ਉਸੇ ਤਰਾ ਦਾ ਹੀ ਐਕਸੈੱਪਟ ਕਰਨਾ ਚਾਹੀਦਾ ਹੈ ਪਰ ਹੁਣ ਉਨ੍ਹਾਂ ਦੇ ਇਸ ਦੁਨੀਆ ਦੇ ਵਿੱਚੋਂ ਚਲੇ ਜਾਣ ਨਾਲ ਜਿੱਥੇ ਪਰਿਵਾਰ ਅਤੇ ਚਾਹੁਣ ਵਾਲਿਆ ਨੂੰ ਘਾ ਟਾ ਪਿਆਂ ਉੱਥੇ ਹੀ ਪੰਜਾਬੀ ਫਿਲਮ ਅਤੇ ਫ਼ੈਸ਼ਨ ਇੰਡਸਟਰੀ ਨੂੰ ਵੱਡਾ ਘਾ ਟਾ ਪਿਆਂ ਹੈ ਜਸਪ੍ਰੀਤ ਸਿੰਘ ਜੈਜ ਨੇ ਹੁਣ ਤੱਕ ਆਪਣੀ ਜਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁ ਸੀ ਬ ਤਾ ਨੂੰ ਪਾ ਰ ਕਰਕੇ ਇੰਡਸਟਰੀ ਦੇ ਵਿੱਚ ਇਕ ਮੁਕਾਮ ਹਾਸਿਲ ਕੀਤਾ ਸੀ ਅਤੇ ਹੁਣ ਤੱਕ ਉਹ ਕਈ ਟੀ ਵੀ ਸੀਰੀਅਲਜ ਅਤੇ ਫਿਲਮਾ ਦੇ ਵਿੱਚ ਕੰਮ ਕਰ ਚੁੱਕੇ ਸਨ ਅਤੇ ਬੁਲੰਦੀਆਂ ਨੂੰ ਛੂਹ ਰਹੇ ਸਨ ਪਰ ਅਚਾਨਕ ਹੋਈ ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |